Canada'ਚ ਭਾਰਤੀ ਮੂਲ ਦੀਆਂ ਔਰਤਾਂ ਨੇ ਮਾਰੀਆਂ ਮੱਲਾਂ,'Most Powerful Women' 'ਚ ਦਰਜ ਹੋਇਆ ਨਾਮ|OneIndia Punjabi

2023-11-01 0

ਵਿਦੇਸ਼ਾਂ 'ਚ ਭਾਰਤੀ ਲਗਾਤਾਰ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ | ਹੁਣ ਕੈਨੇਡਾ 'ਚ ਭਾਰਤੀ ਮੂਲ ਦੀਆਂ 6 ਔਰਤਾਂ ਨੇ ਭਾਰਤ ਦਾ ਨਾਮ ਉੱਚਾ ਕੀਤਾ ਹੈ | ਜੀ ਹਾਂ, ਕੈਨੇਡਾ 'ਚ ਭਾਰਤੀ ਮੂਲ ਦੀਆਂ 6 ਔਰਤਾਂ ਦਾ ਨਾਮ ਮੋਸਟ ਪਾਵਰਫੁੱਲ ਵੁਮੈਨ 2023 ਦੀ ਸੂਚੀ 'ਚ ਦਰਜ ਹੋਇਆ ਹੈ। ਦੱਸ ਦਈਏ ਕਿ ਕੈਨੇਡਾ ਵਿਚ ਆਪੋ-ਆਪਣੇ ਖੇਤਰਾਂ 'ਚ ਸਫਲ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ 'ਵੂਮੈਨਜ਼ ਐਗਜ਼ੀਕਿਊਟਿਵ ਨੈੱਟਵਰਕ' ਵੱਲੋਂ ਸਾਲ 2023 ਲਈ ਕੈਨੇਡਾ 'ਚ ਮੋਸਟ ਪਾਵਰਫੁੱਲ ਵੁਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵੱਕਾਰੀ ਸਨਮਾਨ ਲਈ 6 ਭਾਰਤੀ ਔਰਤਾਂ ਪ੍ਰੋਫੈਸਰ ਪੂਨਮ ਪੁਰੀ, ਮਨਿੰਦਰ ਧਾਲੀਵਾਲ, ਨੇਹਾ ਖੰਡੇਵਾਲ, ਅਮੀ ਸ਼ਾਹ ਤੇ ਸੋਨਾ ਮਹਿਤਾ ਵੀ ਚੁਣੀਆਂ ਗਈਆਂ ਹਨ।
.
In Canada, women of Indian origin made a fortune, the name was recorded in 'Most Powerful Women'.
.
.
.
#canadanews #indianwomens #mostpowerfulwomen

Videos similaires